LyricsVin

Latest Songs Lyrics and Videos

Punjabi Songs

Akhan Gillian Lyrics – in Punjabi – Jenny Johal

Akhan Gillian Lyrics is the latest song released by in Punjabi – Jenny Johal.

Songs Credit :

Song – Akhan Gillian Lyrics

Artist – in Punjabi – Jenny Johal

 

Akhan Gillian Lyrics

 

ਮੈਨੂੰ ਦੱਸ ਤਾ ਸਹੀ ਤੂੰ ਕਿੱਥੋ ਜੋੜਿਆ

ਜਿਹੜੇ ਜਿਗਰੇ ਨਾ ਬਾਹਰ ਮੈਨੂੰ ਤੋਰਿਆ

ਰੱਬ ਜਾਣਦਾ ਤੂੰ ਕਿੱਦਾ ਹੋਣਾ ਰੋਕਿਆ

ਹੰਝੂ ਅੱਖ ਵਿੱਚੋ ਇੱਕ ਵੀ ਨਾ ਰੋੜਿਆ

ਮੈਥੋ ਹੋਵੇ ਨਾ ਬਿਆਨ ਕਿਵੇ ਦੱਸਦਾ
ਗਲ ਲੱਗਕੇ ਤੇਰੇ ਮੈ ਕਿੱਦਾ ਮੁੜੀ ਆ

ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ

ਰੁੱਗ ਭਰਕੇ ਆਉਦਾ ਏ ਦਿਲ ਬਾਹਰ ਨੂੰ
ਤੋਰੇ ਪਿੰਡ ਦੀ ਜਦੋ ਕੋਈ ਇੱਥੇ ਗੱਲ ਨੂੰ

ਮੈਨੂੰ ਭੁੱਲਦਾ ਨੀ ਚੇਤਾ ਰੂਬੀ ਚੱਠਿਆ
ਜਦੋ ਘਰ ਤੋ ਤੁਰੇ ਸੀ ਦਿੱਲੀ ਵੱਲ ਨੂੰ

ਜਦੋ ਘਰ ਤੋ ਤੁਰੇ ਸੀ ਦਿੱਲੀ ਵੱਲ ਨੂੰ

ਮੈ ਕਰਦੀ ਆ ਚੇਤੇ ਓਸ ਪਲ ਨੂੰ

ਭਾਵੇ ਬਰਫਾ ਦੇ ਸਹਿਰ ਲਿੱਚ ਵਸਦੀ

ਤੇਰੀ ਯਾਦ ਚ ਕੀ ਦੱਸਾ ਕਿਨਾ ਖੁਰੀ ਆ

ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ

ਤੈਨੂੰ ਛੇਤੀ ਹੀ ਬਲਾਊ ਕੋਲ ਆਪਣੇ
ਹੁਣ ਫਿਕਰ ਨਾ ਕਰੀ ਗੱਲ ਹੋਰ ਦਾ

ਹੱਥ ਫੜਕੇ ਕਨੇਡਾ ਤੇਰਾ ਤੁਰਨਾ
ਜਿੱਦਾ ਊਗਲੀ ਫੜਾਕੇ ਰਿਹਾ ਤੋਰਦਾ

ਭਾਵੇ ਹੱਸ ਹੱਸ ਰਿਹਾ ਗੱਲਾ ਕਰਦਾ
ਪਰ ਹਾਸੇ ਚ ਲਕੋਦਾ ਰਿਹਾ ਦੁੱਖ ਤੂੰ

ਬੇਬੇ ਦੱਸਦੀ ਹੁੰਦੀ ਆ ਮੈਨੂੰ ਫੋਨ ਤੇ
ਮੇਰੇ ਪਿੱਛੋ ਰਿਹਾ ਰੋਦਾ ਲੁੱਕ ਲੁੱਕ ਤੂੰ

ਬਾਪੂ ਤੇਰੇ ਦਿਲ ਦੀਆ ਸਦਰਾ
ਅੱਜ ਸਿਲੀਆ ਕਰਾਕੇ ਭਾਵੇ ਤੁਰੀ ਆ

ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ

 

ਓਹਦਾ ਭੈਣ ਭੈਣ ਕਹਿਕੇ ਹਾਕ ਮਾਰਨਾ

ਚੇਤੇ ਕਰਦੀ ਜਦੋ ਵੀ ਦਿਲ ਚੀਰ ਦਾ

ਜਿਹੜਾ ਮੇਰੇ ਬਿਣਾ ਬਿੰਦ ਨੀ ਸੀ ਸਾਰਦਾ

ਮੋਹ ਛੱਡਕੇ ਆਈ ਆ ਨਿੱਕੇ ਵੀਰ ਦਾ

ਜਦੋ ਤੋਤਲੀ ਜੁਬਾਨ ਨਾਲ ਬੋਲਦਾ
ਮੈਨੂੰ ਹੱਸਦੀ ਨੂੰ ਦਿੰਦਾ ਏ ਰਵਾ ਓ

ਓਹਦਾ ਗੁੱਟ ਮੇਰੀ ਰੱਖੜੀ ਉਡੀਕਦਾ
ਰੱਬ ਕਰੇ ਛੇਤੀ ਜਾਵੇ ਦਿਨ ਆ ਓ

ਕੋੜੇ ਸਿਫਟਾ ਦੇ ਪੈਗੇ ਅੱਕ ਚੱਬਣੇ
ਬਾਪੂ ਸਹਿਦ ਦੀ ਤੇਰੇ ਲਈ ਭਾਵੇ ਪੁੜੀ ਆ

ਸਾਰੀ ਉਮਰ ਨੀ ਦਿੰਦੀ ਬਾਪੂ ਰੋਣ ਮੈ
ਅੱਖਾ ਗਿੱਲੀਆ ਕਰਾਕੇ ਭਾਵੇ ਤੁਰੀ ਆ

 

 

Akhan Gillian Lyrics  In Punjabi – Jenny Johal

For the Latest songs lyrics of Punjabi songsHindi Songs and English stay connected with LyricsVin

 

Share and Enjoy !

Shares

Lyricsvin

LyricsVin.com is a huge collection of song lyrics, featured video of bollywood songs, Hindi Songs, Punjabi songs, English Songs.

Leave a Reply

Your email address will not be published. Required fields are marked *

x